1
ਿਨਤਨੇਮSentence By Sentence Nitnem in Gurmukhi (Gurmukhi text in Unicode font)All arrangement, formatting and conversion to Unicode font etc. by: Kulbir Singh Thind, MD Any use of this text for commercial purposes or internet projects requires express written approval from: Kulbir S Thind, MD. Page 22
ਤਤਕਰਾ(List of Contents) 1) ------ ਜਪੁਜੀ ਸਾਿਹਬ--------------------------------------------3 2)------ ਸ਼ਬਦ ਹਜ਼ਾਰੇ----------------------------------------------18 3)------ ਜਾਪੁ ਸਾਿਹਬ ----------------------------------------------23 4)------ ਤ ਪਸਾਿਦ ਸਵੱਯੇ॥ ਸਾਵਗ ਸੁਧ ਸਮੂਹ------------------40 4)------ ਤ ਪਸਾਿਦ ਸਵੱਯੇ॥ ਦੀਨਨ ਕੀ ਪਿਤਪਾਲ---------------42 4)------ ਤ ਪਸਾਿਦ ਚੌਪਈ॥ ਪਰਣਵੋ ਆਿਦ ਏਕੰਕਾਰਾ----------44 5)------ ਅਨੰਦੁ ਸਾਿਹਬ --------------------------------------------45 6)------ ਰਹਰਾਿਸ ਸਾਿਹਬ -----------------------------------------55 ਕਿਬਯੋ ਬਾਚ ਬੇਨਤੀ॥ ਚੌਪਈ॥ ਪਾਿਤਸ਼ਾਹੀ 10॥ -------61 ਅਨੰਦ ਸਾਿਹਬ (ਛੋਟਾ)-----------------------------------64 7)------ ਅਰਦਾਸ---------------------------------------------------66 8)------ ਸੋਿਹਲਾ ----------------------------------------------------68 9)------ ਬਾਰਹ ਮਾਹਾ ਮਾਝ ਮਹਲਾ 5 ----------------------------71 Page 33
ਜਪੁਜੀ ਸਾਿਹਬੴ ਸਿਤ ਨਾਮੁ ਕਰਤਾ ਪੁਰਖੁ ਿਨਰਭਉ ਿਨਰਵੈਰੁਅਕਾਲ ਮੂਰਿਤ ਅਜੂਨੀ ਸੈਭੰ ਗੁਰ ਪਸਾਿਦ ॥॥ ਜਪੁ ॥ਆਿਦ ਸਚੁ ਜੁਗਾਿਦ ਸਚੁ ॥ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥੧॥ਸੋਚੈ ਸੋਿਚ ਨ ਹੋਵਈ ਜੇ ਸੋਚੀ ਲਖ ਵਾਰ ॥ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਿਲਵ ਤਾਰ ॥ਭੁਿਖਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥ਸਹਸ ਿਸਆਣਪਾ ਲਖ ਹੋਿਹ ਤ ਇਕ ਨ ਚਲੈ ਨਾਿਲ ॥ਿਕਵ ਸਿਚਆਰਾ ਹੋਈਐ ਿਕਵ ਕੂੜੈ ਤੁਟੈ ਪਾਿਲ ॥ਹੁਕਿਮ ਰਜਾਈ ਚਲਣਾ ਨਾਨਕ ਿਲਿਖਆ ਨਾਿਲ ॥੧॥ਹੁਕਮੀ ਹੋਵਿਨ ਆਕਾਰ ਹੁਕਮੁ ਨ ਕਿਹਆ ਜਾਈ ॥ਹੁਕਮੀ ਹੋਵਿਨ ਜੀਅ ਹੁਕਿਮ ਿਮਲੈ ਵਿਡਆਈ ॥ਹੁਕਮੀ ਉਤਮੁ ਨੀਚੁ ਹੁਕਿਮ ਿਲਿਖ ਦੁਖ ਸੁਖ ਪਾਈਅਿਹ ॥ਇਕਨਾ ਹੁਕਮੀ ਬਖਸੀਸ ਇਿਕ ਹੁਕਮੀ ਸਦਾ ਭਵਾਈਅਿਹ ॥ਹੁਕਮੈ ਅੰਦਿਰ ਸਭੁ ਕੋ ਬਾਹਿਰ ਹੁਕਮ ਨ ਕੋਇ ॥ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ਗਾਵੈ ਕੋ ਤਾਣੁ ਹੋਵੈ ਿਕਸੈ ਤਾਣੁ ॥ਗਾਵੈ ਕੋ ਦਾਿਤ ਜਾਣੈ ਨੀਸਾਣੁ ॥ਗਾਵੈ ਕੋ ਗੁਣ ਵਿਡਆਈਆ ਚਾਰ ॥ਗਾਵੈ ਕੋ ਿਵਿਦਆ ਿਵਖਮੁ ਵੀਚਾਰੁ ॥ਗਾਵੈ ਕੋ ਸਾਿਜ ਕਰੇ ਤਨੁ ਖੇਹ ॥Page 44
ਗਾਵੈ ਕੋ ਜੀਅ ਲੈ ਿਫਿਰ ਦੇਹ ॥ਗਾਵੈ ਕੋ ਜਾਪੈ ਿਦਸੈ ਦੂਿਰ ॥ਗਾਵੈ ਕੋ ਵੇਖੈ ਹਾਦਰਾ ਹਦੂਿਰ ॥ਕਥਨਾ ਕਥੀ ਨ ਆਵੈ ਤੋਿਟ ॥ਕਿਥ ਕਿਥ ਕਥੀ ਕੋਟੀ ਕੋਿਟ ਕੋਿਟ ॥ਦੇਦਾ ਦੇ ਲੈਦੇ ਥਿਕ ਪਾਿਹ ॥ਜੁਗਾ ਜੁਗੰਤਿਰ ਖਾਹੀ ਖਾਿਹ ॥ਹੁਕਮੀ ਹੁਕਮੁ ਚਲਾਏ ਰਾਹੁ ॥ਨਾਨਕ ਿਵਗਸੈ ਵੇਪਰਵਾਹੁ ॥੩॥ਸਾਚਾ ਸਾਿਹਬੁ ਸਾਚੁ ਨਾਇ ਭਾਿਖਆ ਭਾਉ ਅਪਾਰੁ ॥ਆਖਿਹ ਮੰਗਿਹ ਦੇਿਹ ਦੇਿਹ ਦਾਿਤ ਕਰੇ ਦਾਤਾਰੁ ॥ਫੇਿਰ ਿਕ ਅਗੈ ਰਖੀਐ ਿਜਤੁ ਿਦਸੈ ਦਰਬਾਰੁ ॥ਮੁਹੌ ਿਕ ਬੋਲਣੁ ਬੋਲੀਐ ਿਜਤੁ ਸੁਿਣ ਧਰੇ ਿਪਆਰੁ ॥ਅੰਿਮਤ ਵੇਲਾ ਸਚੁ ਨਾਉ ਵਿਡਆਈ ਵੀਚਾਰੁ ॥ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥ਨਾਨਕ ਏਵੈ ਜਾਣੀਐ ਸਭੁ ਆਪੇ ਸਿਚਆਰੁ ॥੪॥ਥਾਿਪਆ ਨ ਜਾਇ ਕੀਤਾ ਨ ਹੋਇ ॥ਆਪੇ ਆਿਪ ਿਨਰੰਜਨੁ ਸੋਇ ॥ਿਜਿਨ ਸੇਿਵਆ ਿਤਿਨ ਪਾਇਆ ਮਾਨੁ ॥ਨਾਨਕ ਗਾਵੀਐ ਗੁਣੀ ਿਨਧਾਨੁ ॥ਗਾਵੀਐ ਸੁਣੀਐ ਮਿਨ ਰਖੀਐ ਭਾਉ ॥ਦੁਖੁ ਪਰਹਿਰ ਸੁਖੁ ਘਿਰ ਲੈ ਜਾਇ ॥ਗੁਰਮੁਿਖ ਨਾਦੰ ਗੁਰਮੁਿਖ ਵੇਦੰ ਗੁਰਮੁਿਖ ਰਿਹਆ ਸਮਾਈ ॥ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥ਜੇ ਹਉ ਜਾਣਾ ਆਖਾ ਨਾਹੀ ਕਹਣਾ ਕਥਨੁ ਨ ਜਾਈ ॥ਗੁਰਾ ਇਕ ਦੇਿਹ ਬੁਝਾਈ ॥ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਿਵਸਿਰ ਨ ਜਾਈ ॥੫॥Page 55
ਤੀਰਿਥ ਨਾਵਾ ਜੇ ਿਤਸੁ ਭਾਵਾ ਿਵਣੁ ਭਾਣੇ ਿਕ ਨਾਇ ਕਰੀ ॥ਜੇਤੀ ਿਸਰਿਠ ਉਪਾਈ ਵੇਖਾ ਿਵਣੁ ਕਰਮਾ ਿਕ ਿਮਲੈ ਲਈ ॥ਮਿਤ ਿਵਿਚ ਰਤਨ ਜਵਾਹਰ ਮਾਿਣਕ ਜੇ ਇਕ ਗੁਰ ਕੀ ਿਸਖ ਸੁਣੀ ॥ਗੁਰਾ ਇਕ ਦੇਿਹ ਬੁਝਾਈ ॥ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਿਵਸਿਰ ਨ ਜਾਈ ॥੬॥ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥ਨਵਾ ਖੰਡਾ ਿਵਿਚ ਜਾਣੀਐ ਨਾਿਲ ਚਲੈ ਸਭੁ ਕੋਇ ॥ਚੰਗਾ ਨਾਉ ਰਖਾਇ ਕੈ ਜਸੁ ਕੀਰਿਤ ਜਿਗ ਲੇਇ ॥ਜੇ ਿਤਸੁ ਨਦਿਰ ਨ ਆਵਈ ਤ ਵਾਤ ਨ ਪੁਛੈ ਕੇ ॥ਕੀਟਾ ਅੰਦਿਰ ਕੀਟੁ ਕਿਰ ਦੋਸੀ ਦੋਸੁ ਧਰੇ ॥ਨਾਨਕ ਿਨਰਗੁਿਣ ਗੁਣੁ ਕਰੇ ਗੁਣਵੰਿਤਆ ਗੁਣੁ ਦੇ ॥ਤੇਹਾ ਕੋਇ ਨ ਸੁਝਈ ਿਜ ਿਤਸੁ ਗੁਣੁ ਕੋਇ ਕਰੇ ॥੭॥ਸੁਿਣਐ ਿਸਧ ਪੀਰ ਸੁਿਰ ਨਾਥ ॥ਸੁਿਣਐ ਧਰਿਤ ਧਵਲ ਆਕਾਸ ॥ਸੁਿਣਐ ਦੀਪ ਲੋਅ ਪਾਤਾਲ ॥ਸੁਿਣਐ ਪੋਿਹ ਨ ਸਕੈ ਕਾਲੁ ॥ਨਾਨਕ ਭਗਤਾ ਸਦਾ ਿਵਗਾਸੁ ॥ਸੁਿਣਐ ਦੂਖ ਪਾਪ ਕਾ ਨਾਸੁ ॥੮॥ਸੁਿਣਐ ਈਸਰੁ ਬਰਮਾ ਇੰਦੁ ॥ਸੁਿਣਐ ਮੁਿਖ ਸਾਲਾਹਣ ਮੰਦੁ ॥ਸੁਿਣਐ ਜੋਗ ਜੁਗਿਤ ਤਿਨ ਭੇਦ ॥ਸੁਿਣਐ ਸਾਸਤ ਿਸਿਮਿਤ ਵੇਦ ॥ਨਾਨਕ ਭਗਤਾ ਸਦਾ ਿਵਗਾਸੁ ॥ਸੁਿਣਐ ਦੂਖ ਪਾਪ ਕਾ ਨਾਸੁ ॥੯॥Page 66
ਸੁਿਣਐ ਸਤੁ ਸੰਤੋਖੁ ਿਗਆਨੁ ॥ਸੁਿਣਐ ਅਠਸਿਠ ਕਾ ਇਸਨਾਨੁ ॥ਸੁਿਣਐ ਪਿੜ ਪਿੜ ਪਾਵਿਹ ਮਾਨੁ ॥ਸੁਿਣਐ ਲਾਗੈ ਸਹਿਜ ਿਧਆਨੁ ॥ਨਾਨਕ ਭਗਤਾ ਸਦਾ ਿਵਗਾਸੁ ॥ਸੁਿਣਐ ਦੂਖ ਪਾਪ ਕਾ ਨਾਸੁ ॥੧੦॥ਸੁਿਣਐ ਸਰਾ ਗੁਣਾ ਕੇ ਗਾਹ ॥ਸੁਿਣਐ ਸੇਖ ਪੀਰ ਪਾਿਤਸਾਹ ॥ਸੁਿਣਐ ਅੰਧੇ ਪਾਵਿਹ ਰਾਹੁ ॥ਸੁਿਣਐ ਹਾਥ ਹੋਵੈ ਅਸਗਾਹੁ ॥ਨਾਨਕ ਭਗਤਾ ਸਦਾ ਿਵਗਾਸੁ ॥ਸੁਿਣਐ ਦੂਖ ਪਾਪ ਕਾ ਨਾਸੁ ॥੧੧॥ਮੰਨੇ ਕੀ ਗਿਤ ਕਹੀ ਨ ਜਾਇ ॥ਜੇ ਕੋ ਕਹੈ ਿਪਛੈ ਪਛੁਤਾਇ ॥ਕਾਗਿਦ ਕਲਮ ਨ ਿਲਖਣਹਾਰੁ ॥ਮੰਨੇ ਕਾ ਬਿਹ ਕਰਿਨ ਵੀਚਾਰੁ ॥ਐਸਾ ਨਾਮੁ ਿਨਰੰਜਨੁ ਹੋਇ ॥ਜੇ ਕੋ ਮੰਿਨ ਜਾਣੈ ਮਿਨ ਕੋਇ ॥੧੨॥ਮੰਨੈ ਸੁਰਿਤ ਹੋਵੈ ਮਿਨ ਬੁਿਧ ॥ਮੰਨੈ ਸਗਲ ਭਵਣ ਕੀ ਸੁਿਧ ॥ਮੰਨੈ ਮੁਿਹ ਚੋਟਾ ਨਾ ਖਾਇ ॥ਮੰਨੈ ਜਮ ਕੈ ਸਾਿਥ ਨ ਜਾਇ ॥ਐਸਾ ਨਾਮੁ ਿਨਰੰਜਨੁ ਹੋਇ ॥ਜੇ ਕੋ ਮੰਿਨ ਜਾਣੈ ਮਿਨ ਕੋਇ ॥੧੩॥ਮੰਨੈ ਮਾਰਿਗ ਠਾਕ ਨ ਪਾਇ ॥Page 77
ਮੰਨੈ ਪਿਤ ਿਸਉ ਪਰਗਟੁ ਜਾਇ ॥ਮੰਨੈ ਮਗੁ ਨ ਚਲੈ ਪੰਥੁ ॥ਮੰਨੈ ਧਰਮ ਸੇਤੀ ਸਨਬੰਧੁ ॥ਐਸਾ ਨਾਮੁ ਿਨਰੰਜਨੁ ਹੋਇ ॥ਜੇ ਕੋ ਮੰਿਨ ਜਾਣੈ ਮਿਨ ਕੋਇ ॥੧੪॥ਮੰਨੈ ਪਾਵਿਹ ਮੋਖੁ ਦੁਆਰੁ ॥ਮੰਨੈ ਪਰਵਾਰੈ ਸਾਧਾਰੁ ॥ਮੰਨੈ ਤਰੈ ਤਾਰੇ ਗੁਰੁ ਿਸਖ ॥ਮੰਨੈ ਨਾਨਕ ਭਵਿਹ ਨ ਿਭਖ ॥ਐਸਾ ਨਾਮੁ ਿਨਰੰਜਨੁ ਹੋਇ ॥ਜੇ ਕੋ ਮੰਿਨ ਜਾਣੈ ਮਿਨ ਕੋਇ ॥੧੫॥ਪੰਚ ਪਰਵਾਣ ਪੰਚ ਪਰਧਾਨੁ ॥ਪੰਚੇ ਪਾਵਿਹ ਦਰਗਿਹ ਮਾਨੁ ॥ਪੰਚੇ ਸੋਹਿਹ ਦਿਰ ਰਾਜਾਨੁ ॥ਪੰਚਾ ਕਾ ਗੁਰੁ ਏਕੁ ਿਧਆਨੁ ॥ਜੇ ਕੋ ਕਹੈ ਕਰੈ ਵੀਚਾਰੁ ॥ਕਰਤੇ ਕੈ ਕਰਣੈ ਨਾਹੀ ਸੁਮਾਰੁ ॥ਧੌਲੁ ਧਰਮੁ ਦਇਆ ਕਾ ਪੂਤੁ ॥ਸੰਤੋਖੁ ਥਾਿਪ ਰਿਖਆ ਿਜਿਨ ਸੂਿਤ ॥ਜੇ ਕੋ ਬੁਝੈ ਹੋਵੈ ਸਿਚਆਰੁ ॥ਧਵਲੈ ਉਪਿਰ ਕੇਤਾ ਭਾਰੁ ॥ਧਰਤੀ ਹੋਰੁ ਪਰੈ ਹੋਰੁ ਹੋਰੁ ॥ਿਤਸ ਤੇ ਭਾਰੁ ਤਲੈ ਕਵਣੁ ਜੋਰੁ ॥ਜੀਅ ਜਾਿਤ ਰੰਗਾ ਕੇ ਨਾਵ ॥ਸਭਨਾ ਿਲਿਖਆ ਵੁੜੀ ਕਲਾਮ ॥ਏਹੁ ਲੇਖਾ ਿਲਿਖ ਜਾਣੈ ਕੋਇ ॥ਲੇਖਾ ਿਲਿਖਆ ਕੇਤਾ ਹੋਇ ॥Page 88
ਕੇਤਾ ਤਾਣੁ ਸੁਆਿਲਹੁ ਰੂਪੁ ॥ਕੇਤੀ ਦਾਿਤ ਜਾਣੈ ਕੌਣੁ ਕੂਤੁ ॥ਕੀਤਾ ਪਸਾਉ ਏਕੋ ਕਵਾਉ ॥ਿਤਸ ਤੇ ਹੋਏ ਲਖ ਦਰੀਆਉ ॥ਕੁਦਰਿਤ ਕਵਣ ਕਹਾ ਵੀਚਾਰੁ ॥ਵਾਿਰਆ ਨ ਜਾਵਾ ਏਕ ਵਾਰ ॥ਜੋ ਤੁਧੁ ਭਾਵੈ ਸਾਈ ਭਲੀ ਕਾਰ ॥ਤੂ ਸਦਾ ਸਲਾਮਿਤ ਿਨਰੰਕਾਰ ॥੧੬॥ਅਸੰਖ ਜਪ ਅਸੰਖ ਭਾਉ ॥ਅਸੰਖ ਪੂਜਾ ਅਸੰਖ ਤਪ ਤਾਉ ॥ਅਸੰਖ ਗਰੰਥ ਮੁਿਖ ਵੇਦ ਪਾਠ ॥ਅਸੰਖ ਜੋਗ ਮਿਨ ਰਹਿਹ ਉਦਾਸ ॥ਅਸੰਖ ਭਗਤ ਗੁਣ ਿਗਆਨ ਵੀਚਾਰ ॥ਅਸੰਖ ਸਤੀ ਅਸੰਖ ਦਾਤਾਰ ॥ਅਸੰਖ ਸੂਰ ਮੁਹ ਭਖ ਸਾਰ ॥ਅਸੰਖ ਮੋਿਨ ਿਲਵ ਲਾਇ ਤਾਰ ॥ਕੁਦਰਿਤ ਕਵਣ ਕਹਾ ਵੀਚਾਰੁ ॥ਵਾਿਰਆ ਨ ਜਾਵਾ ਏਕ ਵਾਰ ॥ਜੋ ਤੁਧੁ ਭਾਵੈ ਸਾਈ ਭਲੀ ਕਾਰ ॥ਤੂ ਸਦਾ ਸਲਾਮਿਤ ਿਨਰੰਕਾਰ ॥੧੭॥ਅਸੰਖ ਮੂਰਖ ਅੰਧ ਘੋਰ ॥ਅਸੰਖ ਚੋਰ ਹਰਾਮਖੋਰ ॥ਅਸੰਖ ਅਮਰ ਕਿਰ ਜਾਿਹ ਜੋਰ ॥ਅਸੰਖ ਗਲਵਢ ਹਿਤਆ ਕਮਾਿਹ ॥ਅਸੰਖ ਪਾਪੀ ਪਾਪੁ ਕਿਰ ਜਾਿਹ ॥ਅਸੰਖ ਕੂਿੜਆਰ ਕੂੜੇ ਿਫਰਾਿਹ ॥ਅਸੰਖ ਮਲੇਛ ਮਲੁ ਭਿਖ ਖਾਿਹ ॥Page 99
ਅਸੰਖ ਿਨੰਦਕ ਿਸਿਰ ਕਰਿਹ ਭਾਰੁ ॥ਨਾਨਕੁ ਨੀਚੁ ਕਹੈ ਵੀਚਾਰੁ ॥ਵਾਿਰਆ ਨ ਜਾਵਾ ਏਕ ਵਾਰ ॥ਜੋ ਤੁਧੁ ਭਾਵੈ ਸਾਈ ਭਲੀ ਕਾਰ ॥ਤੂ ਸਦਾ ਸਲਾਮਿਤ ਿਨਰੰਕਾਰ ॥੧੮॥ਅਸੰਖ ਨਾਵ ਅਸੰਖ ਥਾਵ ॥ਅਗੰਮ ਅਗੰਮ ਅਸੰਖ ਲੋਅ ॥ਅਸੰਖ ਕਹਿਹ ਿਸਿਰ ਭਾਰੁ ਹੋਇ ॥ਅਖਰੀ ਨਾਮੁ ਅਖਰੀ ਸਾਲਾਹ ॥ਅਖਰੀ ਿਗਆਨੁ ਗੀਤ ਗੁਣ ਗਾਹ ॥ਅਖਰੀ ਿਲਖਣੁ ਬੋਲਣੁ ਬਾਿਣ ॥ਅਖਰਾ ਿਸਿਰ ਸੰਜੋਗੁ ਵਖਾਿਣ ॥ਿਜਿਨ ਏਿਹ ਿਲਖੇ ਿਤਸੁ ਿਸਿਰ ਨਾਿਹ ॥ਿਜਵ ਫੁਰਮਾਏ ਿਤਵ ਿਤਵ ਪਾਿਹ ॥ਜੇਤਾ ਕੀਤਾ ਤੇਤਾ ਨਾਉ ॥ਿਵਣੁ ਨਾਵੈ ਨਾਹੀ ਕੋ ਥਾਉ ॥ਕੁਦਰਿਤ ਕਵਣ ਕਹਾ ਵੀਚਾਰੁ ॥ਵਾਿਰਆ ਨ ਜਾਵਾ ਏਕ ਵਾਰ ॥ਜੋ ਤੁਧੁ ਭਾਵੈ ਸਾਈ ਭਲੀ ਕਾਰ ॥ਤੂ ਸਦਾ ਸਲਾਮਿਤ ਿਨਰੰਕਾਰ ॥੧੯॥ਭਰੀਐ ਹਥੁ ਪੈਰੁ ਤਨੁ ਦੇਹ ॥ਪਾਣੀ ਧੋਤੈ ਉਤਰਸੁ ਖੇਹ ॥ਮੂਤ ਪਲੀਤੀ ਕਪੜੁ ਹੋਇ ॥ਦੇ ਸਾਬੂਣੁ ਲਈਐ ਓਹੁ ਧੋਇ ॥ਭਰੀਐ ਮਿਤ ਪਾਪਾ ਕੈ ਸੰਿਗ ॥ਓਹੁ ਧੋਪੈ ਨਾਵੈ ਕੈ ਰੰਿਗ ॥ਪੁੰਨੀ ਪਾਪੀ ਆਖਣੁ ਨਾਿਹ ॥Page 1010
ਕਿਰ ਕਿਰ ਕਰਣਾ ਿਲਿਖ ਲੈ ਜਾਹੁ ॥ਆਪੇ ਬੀਿਜ ਆਪੇ ਹੀ ਖਾਹੁ ॥ਨਾਨਕ ਹੁਕਮੀ ਆਵਹੁ ਜਾਹੁ ॥੨੦॥ਤੀਰਥੁ ਤਪੁ ਦਇਆ ਦਤੁ ਦਾਨੁ ॥ਜੇ ਕੋ ਪਾਵੈ ਿਤਲ ਕਾ ਮਾਨੁ ॥ਸੁਿਣਆ ਮੰਿਨਆ ਮਿਨ ਕੀਤਾ ਭਾਉ ॥ਅੰਤਰਗਿਤ ਤੀਰਿਥ ਮਿਲ ਨਾਉ ॥ਸਿਭ ਗੁਣ ਤੇਰੇ ਮੈ ਨਾਹੀ ਕੋਇ ॥ਿਵਣੁ ਗੁਣ ਕੀਤੇ ਭਗਿਤ ਨ ਹੋਇ ॥ਸੁਅਸਿਤ ਆਿਥ ਬਾਣੀ ਬਰਮਾਉ ॥ਸਿਤ ਸੁਹਾਣੁ ਸਦਾ ਮਿਨ ਚਾਉ ॥ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਿਥਿਤ ਕਵਣੁ ਵਾਰੁ ॥ਕਵਿਣ ਿਸ ਰੁਤੀ ਮਾਹੁ ਕਵਣੁ ਿਜਤੁ ਹੋਆ ਆਕਾਰੁ ॥ਵੇਲ ਨ ਪਾਈਆ ਪੰਡਤੀ ਿਜ ਹੋਵੈ ਲੇਖੁ ਪੁਰਾਣੁ ॥ਵਖਤੁ ਨ ਪਾਇਓ ਕਾਦੀਆ ਿਜ ਿਲਖਿਨ ਲੇਖੁ ਕੁਰਾਣੁ ॥ਿਥਿਤ ਵਾਰੁ ਨਾ ਜੋਗੀ ਜਾਣੈ ਰੁਿਤ ਮਾਹੁ ਨਾ ਕੋਈ ॥ਜਾ ਕਰਤਾ ਿਸਰਠੀ ਕਉ ਸਾਜੇ ਆਪੇ ਜਾਣੈ ਸੋਈ ॥ਿਕਵ ਕਿਰ ਆਖਾ ਿਕਵ ਸਾਲਾਹੀ ਿਕਉ ਵਰਨੀ ਿਕਵ ਜਾਣਾ ॥ਨਾਨਕ ਆਖਿਣ ਸਭੁ ਕੋ ਆਖੈ ਇਕ ਦੂ ਇਕੁ ਿਸਆਣਾ ॥ਵਡਾ ਸਾਿਹਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥੨੧॥ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ਓੜਕ ਓੜਕ ਭਾਿਲ ਥਕੇ ਵੇਦ ਕਹਿਨ ਇਕ ਵਾਤ ॥ਸਹਸ ਅਠਾਰਹ ਕਹਿਨ ਕਤੇਬਾ ਅਸੁਲੂ ਇਕੁ ਧਾਤੁ ॥ਲੇਖਾ ਹੋਇ ਤ ਿਲਖੀਐ ਲੇਖੈ ਹੋਇ ਿਵਣਾਸੁ ॥ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥Page 1111
ਸਾਲਾਹੀ ਸਾਲਾਿਹ ਏਤੀ ਸੁਰਿਤ ਨ ਪਾਈਆ ॥ਨਦੀਆ ਅਤੈ ਵਾਹ ਪਵਿਹ ਸਮੁੰਿਦ ਨ ਜਾਣੀਅਿਹ ॥ਸਮੁੰਦ ਸਾਹ ਸੁਲਤਾਨ ਿਗਰਹਾ ਸੇਤੀ ਮਾਲੁ ਧਨੁ ॥ਕੀੜੀ ਤੁਿਲ ਨ ਹੋਵਨੀ ਜੇ ਿਤਸੁ ਮਨਹੁ ਨ ਵੀਸਰਿਹ ॥੨੩॥ਅੰਤੁ ਨ ਿਸਫਤੀ ਕਹਿਣ ਨ ਅੰਤੁ ॥ਅੰਤੁ ਨ ਕਰਣੈ ਦੇਿਣ ਨ ਅੰਤੁ ॥ਅੰਤੁ ਨ ਵੇਖਿਣ ਸੁਣਿਣ ਨ ਅੰਤੁ ॥ਅੰਤੁ ਨ ਜਾਪੈ ਿਕਆ ਮਿਨ ਮੰਤੁ ॥ਅੰਤੁ ਨ ਜਾਪੈ ਕੀਤਾ ਆਕਾਰੁ ॥ਅੰਤੁ ਨ ਜਾਪੈ ਪਾਰਾਵਾਰੁ ॥ਅੰਤ ਕਾਰਿਣ ਕੇਤੇ ਿਬਲਲਾਿਹ ॥ਤਾ ਕੇ ਅੰਤ ਨ ਪਾਏ ਜਾਿਹ ॥ਏਹੁ ਅੰਤੁ ਨ ਜਾਣੈ ਕੋਇ ॥ਬਹੁਤਾ ਕਹੀਐ ਬਹੁਤਾ ਹੋਇ ॥ਵਡਾ ਸਾਿਹਬੁ ਊਚਾ ਥਾਉ ॥ਊਚੇ ਉਪਿਰ ਊਚਾ ਨਾਉ ॥ਏਵਡੁ ਊਚਾ ਹੋਵੈ ਕੋਇ ॥ਿਤਸੁ ਊਚੇ ਕਉ ਜਾਣੈ ਸੋਇ ॥ਜੇਵਡੁ ਆਿਪ ਜਾਣੈ ਆਿਪ ਆਿਪ ॥ਨਾਨਕ ਨਦਰੀ ਕਰਮੀ ਦਾਿਤ ॥੨੪॥ਬਹੁਤਾ ਕਰਮੁ ਿਲਿਖਆ ਨਾ ਜਾਇ ॥ਵਡਾ ਦਾਤਾ ਿਤਲੁ ਨ ਤਮਾਇ ॥ਕੇਤੇ ਮੰਗਿਹ ਜੋਧ ਅਪਾਰ ॥ਕੇਿਤਆ ਗਣਤ ਨਹੀ ਵੀਚਾਰੁ ॥ਕੇਤੇ ਖਿਪ ਤੁਟਿਹ ਵੇਕਾਰ ॥ਕੇਤੇ ਲੈ ਲੈ ਮੁਕਰੁ ਪਾਿਹ ॥ਕੇਤੇ ਮੂਰਖ ਖਾਹੀ ਖਾਿਹ ॥Page 1212
ਕੇਿਤਆ ਦੂਖ ਭੂਖ ਸਦ ਮਾਰ ॥ਏਿਹ ਿਭ ਦਾਿਤ ਤੇਰੀ ਦਾਤਾਰ ॥ਬੰਿਦ ਖਲਾਸੀ ਭਾਣੈ ਹੋਇ ॥ਹੋਰੁ ਆਿਖ ਨ ਸਕੈ ਕੋਇ ॥ਜੇ ਕੋ ਖਾਇਕੁ ਆਖਿਣ ਪਾਇ ॥ਓਹੁ ਜਾਣੈ ਜੇਤੀਆ ਮੁਿਹ ਖਾਇ ॥ਆਪੇ ਜਾਣੈ ਆਪੇ ਦੇਇ ॥ਆਖਿਹ ਿਸ ਿਭ ਕੇਈ ਕੇਇ ॥ਿਜਸ ਨੋ ਬਖਸੇ ਿਸਫਿਤ ਸਾਲਾਹ ॥ਨਾਨਕ ਪਾਿਤਸਾਹੀ ਪਾਿਤਸਾਹੁ ॥੨੫॥ਅਮੁਲ ਗੁਣ ਅਮੁਲ ਵਾਪਾਰ ॥ਅਮੁਲ ਵਾਪਾਰੀਏ ਅਮੁਲ ਭੰਡਾਰ ॥ਅਮੁਲ ਆਵਿਹ ਅਮੁਲ ਲੈ ਜਾਿਹ ॥ਅਮੁਲ ਭਾਇ ਅਮੁਲਾ ਸਮਾਿਹ ॥ਅਮੁਲੁ ਧਰਮੁ ਅਮੁਲੁ ਦੀਬਾਣੁ ॥ਅਮੁਲੁ ਤੁਲੁ ਅਮੁਲੁ ਪਰਵਾਣੁ ॥ਅਮੁਲੁ ਬਖਸੀਸ ਅਮੁਲੁ ਨੀਸਾਣੁ ॥ਅਮੁਲੁ ਕਰਮੁ ਅਮੁਲੁ ਫੁਰਮਾਣੁ ॥ਅਮੁਲੋ ਅਮੁਲੁ ਆਿਖਆ ਨ ਜਾਇ ॥ਆਿਖ ਆਿਖ ਰਹੇ ਿਲਵ ਲਾਇ ॥ਆਖਿਹ ਵੇਦ ਪਾਠ ਪੁਰਾਣ ॥ਆਖਿਹ ਪੜੇ ਕਰਿਹ ਵਿਖਆਣ ॥ਆਖਿਹ ਬਰਮੇ ਆਖਿਹ ਇੰਦ ॥ਆਖਿਹ ਗੋਪੀ ਤੈ ਗੋਿਵੰਦ ॥ਆਖਿਹ ਈਸਰ ਆਖਿਹ ਿਸਧ ॥ਆਖਿਹ ਕੇਤੇ ਕੀਤੇ ਬੁਧ ॥ਆਖਿਹ ਦਾਨਵ ਆਖਿਹ ਦੇਵ ॥ਆਖਿਹ ਸੁਿਰ ਨਰ ਮੁਿਨ ਜਨ ਸੇਵ ॥ਕੇਤੇ ਆਖਿਹ ਆਖਿਣ ਪਾਿਹ ॥Page 1313
ਕੇਤੇ ਕਿਹ ਕਿਹ ਉਿਠ ਉਿਠ ਜਾਿਹ ॥ਏਤੇ ਕੀਤੇ ਹੋਿਰ ਕਰੇਿਹ ॥ਤਾ ਆਿਖ ਨ ਸਕਿਹ ਕੇਈ ਕੇਇ ॥ਜੇਵਡੁ ਭਾਵੈ ਤੇਵਡੁ ਹੋਇ ॥ਨਾਨਕ ਜਾਣੈ ਸਾਚਾ ਸੋਇ ॥ਜੇ ਕੋ ਆਖੈ ਬੋਲੁਿਵਗਾੜੁ ॥ਤਾ ਿਲਖੀਐ ਿਸਿਰ ਗਾਵਾਰਾ ਗਾਵਾਰੁ ॥੨੬॥ਸੋ ਦਰੁ ਕੇਹਾ ਸੋ ਘਰੁ ਕੇਹਾ ਿਜਤੁ ਬਿਹ ਸਰਬ ਸਮਾਲੇ ॥ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥ਕੇਤੇ ਰਾਗ ਪਰੀ ਿਸਉ ਕਹੀਅਿਨ ਕੇਤੇ ਗਾਵਣਹਾਰੇ ॥ਗਾਵਿਹ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥ਗਾਵਿਹ ਿਚਤੁ ਗੁਪਤੁ ਿਲਿਖ ਜਾਣਿਹ ਿਲਿਖ ਿਲਿਖ ਧਰਮੁ ਵੀਚਾਰੇ ॥ਗਾਵਿਹ ਈਸਰੁ ਬਰਮਾ ਦੇਵੀ ਸੋਹਿਨ ਸਦਾ ਸਵਾਰੇ ॥ਗਾਵਿਹ ਇੰਦ ਇਦਾਸਿਣ ਬੈਠੇ ਦੇਵਿਤਆ ਦਿਰ ਨਾਲੇ ॥ਗਾਵਿਹ ਿਸਧ ਸਮਾਧੀ ਅੰਦਿਰ ਗਾਵਿਨ ਸਾਧ ਿਵਚਾਰੇ ॥ਗਾਵਿਨ ਜਤੀ ਸਤੀ ਸੰਤੋਖੀ ਗਾਵਿਹ ਵੀਰ ਕਰਾਰੇ ॥ਗਾਵਿਨ ਪੰਿਡਤ ਪੜਿਨ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥ਗਾਵਿਹ ਮੋਹਣੀਆ ਮਨੁ ਮੋਹਿਨ ਸੁਰਗਾ ਮਛ ਪਇਆਲੇ ॥ਗਾਵਿਨ ਰਤਨ ਉਪਾਏ ਤੇਰੇ ਅਠਸਿਠ ਤੀਰਥ ਨਾਲੇ ॥ਗਾਵਿਹ ਜੋਧ ਮਹਾਬਲ ਸੂਰਾ ਗਾਵਿਹ ਖਾਣੀ ਚਾਰੇ ॥ਗਾਵਿਹ ਖੰਡ ਮੰਡਲ ਵਰਭੰਡਾ ਕਿਰ ਕਿਰ ਰਖੇ ਧਾਰੇ ॥ਸੇਈ ਤੁਧੁਨੋ ਗਾਵਿਹ ਜੋ ਤੁਧੁ ਭਾਵਿਨ ਰਤੇ ਤੇਰੇ ਭਗਤ ਰਸਾਲੇ ॥ਹੋਿਰ ਕੇਤੇ ਗਾਵਿਨ ਸੇ ਮੈ ਿਚਿਤ ਨ ਆਵਿਨ ਨਾਨਕੁ ਿਕਆ ਵੀਚਾਰੇ ॥ਸੋਈ ਸੋਈ ਸਦਾ ਸਚੁ ਸਾਿਹਬੁ ਸਾਚਾ ਸਾਚੀ ਨਾਈ ॥ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਿਜਿਨ ਰਚਾਈ ॥ਰੰਗੀ ਰੰਗੀ ਭਾਤੀ ਕਿਰ ਕਿਰ ਿਜਨਸੀ ਮਾਇਆ ਿਜਿਨ ਉਪਾਈ ॥ਕਿਰ ਕਿਰ ਵੇਖੈ ਕੀਤਾ ਆਪਣਾ ਿਜਵ ਿਤਸ ਦੀ ਵਿਡਆਈ ॥ਜੋ ਿਤਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥Page 1414
ਸੋ ਪਾਿਤਸਾਹੁ ਸਾਹਾ ਪਾਿਤਸਾਿਹਬੁ ਨਾਨਕ ਰਹਣੁ ਰਜਾਈ ॥੨੭॥ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਿਧਆਨ ਕੀ ਕਰਿਹ ਿਬਭੂਿਤ ॥ਿਖੰਥਾ ਕਾਲੁ ਕੁਆਰੀ ਕਾਇਆ ਜੁਗਿਤ ਡੰਡਾ ਪਰਤੀਿਤ ॥ਆਈ ਪੰਥੀ ਸਗਲ ਜਮਾਤੀ ਮਿਨ ਜੀਤੈ ਜਗੁ ਜੀਤੁ ॥ਆਦੇਸੁ ਿਤਸੈ ਆਦੇਸੁ ॥ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੨੮॥ਭੁਗਿਤ ਿਗਆਨੁ ਦਇਆ ਭੰਡਾਰਿਣ ਘਿਟ ਘਿਟ ਵਾਜਿਹ ਨਾਦ ॥ਆਿਪ ਨਾਥੁ ਨਾਥੀ ਸਭ ਜਾ ਕੀ ਿਰਿਧ ਿਸਿਧ ਅਵਰਾ ਸਾਦ ॥ਸੰਜੋਗੁ ਿਵਜੋਗੁ ਦੁਇ ਕਾਰ ਚਲਾਵਿਹ ਲੇਖੇ ਆਵਿਹ ਭਾਗ ॥ਆਦੇਸੁ ਿਤਸੈ ਆਦੇਸੁ ॥ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੨੯॥ਏਕਾ ਮਾਈ ਜੁਗਿਤ ਿਵਆਈ ਿਤਿਨ ਚੇਲੇ ਪਰਵਾਣੁ ॥ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ ॥ਿਜਵ ਿਤਸੁ ਭਾਵੈ ਿਤਵੈ ਚਲਾਵੈ ਿਜਵ ਹੋਵੈ ਫੁਰਮਾਣੁ ॥ਓਹੁ ਵੇਖੈ ਓਨਾ ਨਦਿਰ ਨ ਆਵੈ ਬਹੁਤਾ ਏਹੁ ਿਵਡਾਣੁ ॥ਆਦੇਸੁ ਿਤਸੈ ਆਦੇਸੁ ॥ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੩੦॥ਆਸਣੁ ਲੋਇ ਲੋਇ ਭੰਡਾਰ ॥ਜੋ ਿਕਛੁ ਪਾਇਆ ਸੁ ਏਕਾ ਵਾਰ ॥ਕਿਰ ਕਿਰ ਵੇਖੈ ਿਸਰਜਣਹਾਰੁ ॥ਨਾਨਕ ਸਚੇ ਕੀ ਸਾਚੀ ਕਾਰ ॥ਆਦੇਸੁ ਿਤਸੈ ਆਦੇਸੁ ॥ਆਿਦ ਅਨੀਲੁ ਅਨਾਿਦ ਅਨਾਹਿਤ ਜੁਗੁ ਜੁਗੁ ਏਕੋ ਵੇਸੁ ॥੩੧॥ਇਕ ਦੂ ਜੀਭੌ ਲਖ ਹੋਿਹ ਲਖ ਹੋਵਿਹ ਲਖ ਵੀਸ ॥Page 1515
ਲਖੁ ਲਖੁ ਗੇੜਾ ਆਖੀਅਿਹ ਏਕੁ ਨਾਮੁ ਜਗਦੀਸ ॥ਏਤੁ ਰਾਿਹ ਪਿਤ ਪਵੜੀਆ ਚੜੀਐ ਹੋਇ ਇਕੀਸ ॥ਸੁਿਣ ਗਲਾ ਆਕਾਸ ਕੀ ਕੀਟਾ ਆਈ ਰੀਸ ॥ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥ਆਖਿਣ ਜੋਰੁ ਚੁਪੈ ਨਹ ਜੋਰੁ ॥ਜੋਰੁ ਨ ਮੰਗਿਣ ਦੇਿਣ ਨ ਜੋਰੁ ॥ਜੋਰੁ ਨ ਜੀਵਿਣ ਮਰਿਣ ਨਹ ਜੋਰੁ ॥ਜੋਰੁ ਨ ਰਾਿਜ ਮਾਿਲ ਮਿਨ ਸੋਰੁ ॥ਜੋਰੁ ਨ ਸੁਰਤੀ ਿਗਆਿਨ ਵੀਚਾਿਰ ॥ਜੋਰੁ ਨ ਜੁਗਤੀ ਛੁਟੈ ਸੰਸਾਰੁ ॥ਿਜਸੁ ਹਿਥ ਜੋਰੁ ਕਿਰ ਵੇਖੈ ਸੋਇ ॥ਨਾਨਕ ਉਤਮੁ ਨੀਚੁ ਨ ਕੋਇ ॥੩੩॥ਰਾਤੀ ਰੁਤੀ ਿਥਤੀ ਵਾਰ ॥ਪਵਣ ਪਾਣੀ ਅਗਨੀ ਪਾਤਾਲ ॥ਿਤਸੁ ਿਵਿਚ ਧਰਤੀ ਥਾਿਪ ਰਖੀ ਧਰਮ ਸਾਲ ॥ਿਤਸੁ ਿਵਿਚ ਜੀਅ ਜੁਗਿਤ ਕੇ ਰੰਗ ॥ਿਤਨ ਕੇ ਨਾਮ ਅਨੇਕ ਅਨੰਤ ॥ਕਰਮੀ ਕਰਮੀ ਹੋਇ ਵੀਚਾਰੁ ॥ਸਚਾ ਆਿਪ ਸਚਾ ਦਰਬਾਰੁ ॥ਿਤਥੈ ਸੋਹਿਨ ਪੰਚ ਪਰਵਾਣੁ ॥ਨਦਰੀ ਕਰਿਮ ਪਵੈ ਨੀਸਾਣੁ ॥ਕਚ ਪਕਾਈ ਓਥੈ ਪਾਇ ॥ਨਾਨਕ ਗਇਆ ਜਾਪੈ ਜਾਇ ॥੩੪॥ਧਰਮ ਖੰਡ ਕਾ ਏਹੋ ਧਰਮੁ ॥ਿਗਆਨ ਖੰਡ ਕਾ ਆਖਹੁ ਕਰਮੁ ॥ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ ॥ਕੇਤੇ ਬਰਮੇ ਘਾੜਿਤ ਘੜੀਅਿਹ ਰੂਪ ਰੰਗ ਕੇ ਵੇਸ ॥Page 1616
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥ਕੇਤੇ ਿਸਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥ਕੇਤੇ ਦੇਵ ਦਾਨਵ ਮੁਿਨ ਕੇਤੇ ਕੇਤੇ ਰਤਨ ਸਮੁੰਦ ॥ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਿਰੰਦ ॥ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥੩੫॥ਿਗਆਨ ਖੰਡ ਮਿਹ ਿਗਆਨੁ ਪਰਚੰਡੁ ॥ਿਤਥੈ ਨਾਦ ਿਬਨੋਦ ਕੋਡ ਅਨੰਦੁ ॥ਸਰਮ ਖੰਡ ਕੀ ਬਾਣੀ ਰੂਪੁ ॥ਿਤਥੈ ਘਾੜਿਤ ਘੜੀਐ ਬਹੁਤੁ ਅਨੂਪੁ ॥ਤਾ ਕੀਆ ਗਲਾ ਕਥੀਆ ਨਾ ਜਾਿਹ ॥ਜੇ ਕੋ ਕਹੈ ਿਪਛੈ ਪਛੁਤਾਇ ॥ਿਤਥੈ ਘੜੀਐ ਸੁਰਿਤ ਮਿਤ ਮਿਨ ਬੁਿਧ ॥ਿਤਥੈ ਘੜੀਐ ਸੁਰਾ ਿਸਧਾ ਕੀ ਸੁਿਧ ॥੩੬॥ਕਰਮ ਖੰਡ ਕੀ ਬਾਣੀ ਜੋਰੁ ॥ਿਤਥੈ ਹੋਰੁ ਨ ਕੋਈ ਹੋਰੁ ॥ਿਤਥੈ ਜੋਧ ਮਹਾਬਲ ਸੂਰ ॥ਿਤਨ ਮਿਹ ਰਾਮੁ ਰਿਹਆ ਭਰਪੂਰ ॥ਿਤਥੈ ਸੀਤੋ ਸੀਤਾ ਮਿਹਮਾ ਮਾਿਹ ॥ਤਾ ਕੇ ਰੂਪ ਨ ਕਥਨੇ ਜਾਿਹ ॥ਨਾ ਓਿਹ ਮਰਿਹ ਨ ਠਾਗੇ ਜਾਿਹ ॥ਿਜਨ ਕੈ ਰਾਮੁ ਵਸੈ ਮਨ ਮਾਿਹ ॥ਿਤਥੈ ਭਗਤ ਵਸਿਹ ਕੇ ਲੋਅ ॥ਕਰਿਹ ਅਨੰਦੁ ਸਚਾ ਮਿਨ ਸੋਇ ॥ਸਚ ਖੰਿਡ ਵਸੈ ਿਨਰੰਕਾਰੁ ॥ਕਿਰ ਕਿਰ ਵੇਖੈ ਨਦਿਰ ਿਨਹਾਲ ॥ਿਤਥੈ ਖੰਡ ਮੰਡਲ ਵਰਭੰਡ ॥Page 1717
ਜੇ ਕੋ ਕਥੈ ਤ ਅੰਤ ਨ ਅੰਤ ॥ਿਤਥੈ ਲੋਅ ਲੋਅ ਆਕਾਰ ॥ਿਜਵ ਿਜਵ ਹੁਕਮੁ ਿਤਵੈ ਿਤਵ ਕਾਰ ॥ਵੇਖੈ ਿਵਗਸੈ ਕਿਰ ਵੀਚਾਰੁ ॥ਨਾਨਕ ਕਥਨਾ ਕਰੜਾ ਸਾਰੁ ॥੩੭॥ਜਤੁ ਪਾਹਾਰਾ ਧੀਰਜੁ ਸੁਿਨਆਰੁ ॥ਅਹਰਿਣ ਮਿਤ ਵੇਦੁ ਹਥੀਆਰੁ ॥ਭਉ ਖਲਾ ਅਗਿਨ ਤਪ ਤਾਉ ॥ਭਡਾ ਭਾਉ ਅੰਿਮਤੁ ਿਤਤੁ ਢਾਿਲ ॥ਘੜੀਐ ਸਬਦੁ ਸਚੀ ਟਕਸਾਲ ॥ਿਜਨ ਕਉ ਨਦਿਰ ਕਰਮੁ ਿਤਨ ਕਾਰ ॥ਨਾਨਕ ਨਦਰੀ ਨਦਿਰ ਿਨਹਾਲ ॥੩੮॥ਸਲੋਕੁ ॥ਪਵਣੁ ਗੁਰੂ ਪਾਣੀ ਿਪਤਾ ਮਾਤਾ ਧਰਿਤ ਮਹਤੁ ॥ਿਦਵਸੁ ਰਾਿਤ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥ਚੰਿਗਆਈਆ ਬੁਿਰਆਈਆ ਵਾਚੈ ਧਰਮੁ ਹਦੂਿਰ ॥ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਿਰ ॥ਿਜਨੀ ਨਾਮੁ ਿਧਆਇਆ ਗਏ ਮਸਕਿਤ ਘਾਿਲ ॥ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਿਲ ॥੧॥Page 1818
ਸ਼ਬਦ ਹਜਾਰੇਮਾਝ ਮਹਲਾ ੫ ਚਉਪਦੇ ਘਰੁ ੧ ॥ਮੇਰਾ ਮਨੁ ਲੋਚੈ ਗੁਰ ਦਰਸਨ ਤਾਈ ॥ਿਬਲਪ ਕਰੇ ਚਾਿਤਕ ਕੀ ਿਨਆਈ ॥ਿਤਖਾ ਨ ਉਤਰੈ ਸਿਤ ਨ ਆਵੈ ਿਬਨੁ ਦਰਸਨ ਸੰਤ ਿਪਆਰੇ ਜੀਉ ॥੧॥ਹਉ ਘੋਲੀ ਜੀਉ ਘੋਿਲ ਘੁਮਾਈ ਗੁਰ ਦਰਸਨ ਸੰਤ ਿਪਆਰੇ ਜੀਉ ॥੧॥ਰਹਾਉ ॥ ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਿਨ ਬਾਣੀ ॥ਿਚਰੁ ਹੋਆ ਦੇਖੇ ਸਾਿਰੰਗਪਾਣੀ ॥ਧੰਨੁ ਸੁ ਦੇਸੁ ਜਹਾ ਤੂੰ ਵਿਸਆ ਮੇਰੇ ਸਜਣ ਮੀਤ ਮੁਰਾਰੇ ਜੀਉ ॥੨॥ਹਉ ਘੋਲੀ ਹਉ ਘੋਿਲ ਘੁਮਾਈ ਗੁਰ ਸਜਣ ਮੀਤ ਮੁਰਾਰੇ ਜੀਉ ॥੧॥ਰਹਾਉ ॥ਇਕ ਘੜੀ ਨ ਿਮਲਤੇ ਤਾ ਕਿਲਜੁਗੁ ਹੋਤਾ ॥ਹੁਿਣ ਕਿਦ ਿਮਲੀਐ ਿਪਅ ਤੁਧੁ ਭਗਵੰਤਾ ॥ਮੋਿਹ ਰੈਿਣ ਨ ਿਵਹਾਵੈ ਨੀਦ ਨ ਆਵੈ ਿਬਨੁ ਦੇਖੇ ਗੁਰ ਦਰਬਾਰੇ ਜੀਉ ॥੩॥ਹਉ ਘੋਲੀ ਜੀਉ ਘੋਿਲ ਘੁਮਾਈ ਿਤਸੁ ਸਚੇ ਗੁਰ ਦਰਬਾਰੇ ਜੀਉ ॥੧॥ਰਹਾਉ ॥ਭਾਗੁ ਹੋਆਗੁਿਰ ਸੰਤੁਿਮਲਾਇਆ ॥ਪਭੁ ਅਿਬਨਾਸੀ ਘਰ ਮਿਹ ਪਾਇਆ ॥ਸੇਵ ਕਰੀ ਪਲੁ ਚਸਾ ਨ ਿਵਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥੪॥ਹਉ ਘੋਲੀ ਜੀਉ ਘੋਿਲ ਘੁਮਾਈ ਜਨ ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ਧਨਾਸਰੀ ਮਹਲਾ ੧ ਘਰੁ ੧ ਚਉਪਦੇੴ ਸਿਤ ਨਾਮੁ ਕਰਤਾ ਪੁਰਖੁ ਿਨਰਭਉ ਿਨਰਵੈਰੁਅਕਾਲ ਮੂਰਿਤ ਅਜੂਨੀ ਸੈਭੰ ਗੁਰ ਪਸਾਿਦ ॥ਜੀਉ ਡਰਤੁ ਹੈ ਆਪਣਾ ਕੈ ਿਸਉ ਕਰੀ ਪੁਕਾਰ ॥ਦੂਖ ਿਵਸਾਰਣੁ ਸੇਿਵਆ ਸਦਾ ਸਦਾ ਦਾਤਾਰੁ ॥੧॥ਸਾਿਹਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥ਅਨਿਦਨੁ ਸਾਿਹਬੁ ਸੇਵੀਐ ਅੰਿਤ ਛਡਾਏ ਸੋਇ ॥Page 1919
ਸੁਿਣ ਸੁਿਣ ਮੇਰੀ ਕਾਮਣੀ ਪਾਿਰ ਉਤਾਰਾ ਹੋਇ ॥੨॥ਦਇਆਲ ਤੇਰੈ ਨਾਿਮ ਤਰਾ ॥ਸਦ ਕੁਰਬਾਣੈ ਜਾਉ ॥੧॥ ਰਹਾਉ ॥ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ਤਾ ਕੀ ਸੇਵਾ ਸੋ ਕਰੇ ਜਾ ਕਉ ਨਦਿਰ ਕਰੇ ॥੩॥ਤੁਧੁ ਬਾਝੁ ਿਪਆਰੇ ਕੇਵ ਰਹਾ ॥ਸਾ ਵਿਡਆਈ ਦੇਿਹ ਿਜਤੁ ਨਾਿਮ ਤੇਰੇ ਲਾਿਗ ਰਹ ॥ਦੂਜਾ ਨਾਹੀ ਕੋਇ ਿਜਸੁ ਆਗੈ ਿਪਆਰੇ ਜਾਇ ਕਹਾ ॥੧॥ ਰਹਾਉ ॥ਸੇਵੀ ਸਾਿਹਬੁ ਆਪਣਾ ਅਵਰੁ ਨ ਜਾਚੰਉ ਕੋਇ ॥ਨਾਨਕੁ ਤਾ ਕਾ ਦਾਸੁ ਹੈ ਿਬੰਦ ਿਬੰਦ ਚੁਖ ਚੁਖ ਹੋਇ ॥੪॥ਸਾਿਹਬ ਤੇਰੇ ਨਾਮ ਿਵਟਹੁ ਿਬੰਦ ਿਬੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥ਿਤਲੰਗ ਮਹਲਾ ੧ ਘਰੁ ੩ੴ ਸਿਤਗੁਰ ਪਸਾਿਦ ॥ਇਹੁ ਤਨੁ ਮਾਇਆ ਪਾਿਹਆ ਿਪਆਰੇ ਲੀਤੜਾ ਲਿਬ ਰੰਗਾਏ ॥ਮੇਰੈ ਕੰਤ ਨ ਭਾਵੈ ਚੋਲੜਾ ਿਪਆਰੇ ਿਕਉ ਧਨ ਸੇਜੈ ਜਾਏ ॥੧॥ਹੰਉ ਕੁਰਬਾਨੈ ਜਾਉ ਿਮਹਰਵਾਨਾ ਹੰਉ ਕੁਰਬਾਨੈ ਜਾਉ ॥ਹੰਉ ਕੁਰਬਾਨੈ ਜਾਉ ਿਤਨਾ ਕੈ ਲੈਿਨ ਜੋ ਤੇਰਾ ਨਾਉ ॥ਲੈਿਨ ਜੋ ਤੇਰਾ ਨਾਉ ਿਤਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥ਕਾਇਆ ਰੰਙਿਣ ਜੇ ਥੀਐ ਿਪਆਰੇ ਪਾਈਐ ਨਾਉ ਮਜੀਠ ॥ਰੰਙਣ ਵਾਲਾ ਜੇ ਰੰਙੈ ਸਾਿਹਬੁ ਐਸਾ ਰੰਗੁ ਨ ਡੀਠ ॥੨॥ਿਜਨ ਕੇ ਚੋਲੇ ਰਤੜੇ ਿਪਆਰੇ ਕੰਤੁ ਿਤਨਾ ਕੈ ਪਾਿਸ ॥ ਧੂਿੜ ਿਤਨਾ ਕੀ ਜੇਿਮਲੈ ਜੀ ਕਹੁ ਨਾਨਕ ਕੀ ਅਰਦਾਿਸ ॥੩॥ਆਪੇ ਸਾਜੇ ਆਪੇ ਰੰਗੇ ਆਪੇ ਨਦਿਰ ਕਰੇਇ ॥ਨਾਨਕ ਕਾਮਿਣ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ਿਤਲੰਗ ਮਃ ੧ ॥ਇਆਨੜੀਏ ਮਾਨੜਾ ਕਾਇ ਕਰੇਿਹ ॥ਆਪਨੜੈ ਘਿਰ ਹਿਰ ਰੰਗੋ ਕੀ ਨ ਮਾਣੇਿਹ ॥Page 2020
ਸਹੁ ਨੇੜੈ ਧਨ ਕੰਮਲੀਏ ਬਾਹਰੁ ਿਕਆ ਢੂਢੇਿਹ ॥ਭੈ ਕੀਆ ਦੇਿਹ ਸਲਾਈਆ ਨੈਣੀ ਭਾਵ ਕਾ ਕਿਰ ਸੀਗਾਰੋ ॥ਤਾ ਸੋਹਾਗਿਣ ਜਾਣੀਐ ਲਾਗੀ ਜਾ ਸਹੁ ਧਰੇ ਿਪਆਰੋ ॥੧॥ਇਆਣੀ ਬਾਲੀ ਿਕਆ ਕਰੇ ਜਾ ਧਨ ਕੰਤ ਨ ਭਾਵੈ ॥ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥ਿਵਣੁ ਕਰਮਾ ਿਕਛੁ ਪਾਈਐ ਨਾਹੀ ਜੇ ਬਹੁਤੇਰਾ ਧਾਵੈ ॥ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਿਹ ਸਮਾਣੀ ॥ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਿਣ ਇਆਣੀ ॥੨॥ਜਾਇ ਪੁਛਹੁ ਸੋਹਾਗਣੀ ਵਾਹੈ ਿਕਨੀ ਬਾਤੀ ਸਹੁ ਪਾਈਐ ॥ਜੋ ਿਕਛੁ ਕਰੇ ਸੋ ਭਲਾ ਕਿਰ ਮਾਨੀਐ ਿਹਕਮਿਤ ਹੁਕਮੁ ਚੁਕਾਈਐ ॥ਜਾ ਕੈ ਪੇਿਮ ਪਦਾਰਥੁ ਪਾਈਐ ਤਉ ਚਰਣੀ ਿਚਤੁ ਲਾਈਐ ॥ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥ਏਵ ਕਹਿਹ ਸੋਹਾਗਣੀ ਭੈਣੇ ਇਨੀ ਬਾਤੀ ਸਹੁ ਪਾਈਐ ॥੩॥ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥ਸਹੁ ਨਦਿਰ ਕਿਰ ਦੇਖੈ ਸੋ ਿਦਨੁ ਲੇਖੈ ਕਾਮਿਣ ਨਉ ਿਨਿਧ ਪਾਈ ॥ਆਪਣੇ ਕੰਤ ਿਪਆਰੀ ਸਾ ਸੋਹਾਗਿਣ ਨਾਨਕ ਸਾ ਸਭਰਾਈ ॥ਐਸੇ ਰੰਿਗ ਰਾਤੀ ਸਹਜ ਕੀ ਮਾਤੀ ਅਿਹਿਨਿਸ ਭਾਇ ਸਮਾਣੀ ॥ਸੁੰਦਿਰ ਸਾਇ ਸਰੂਪ ਿਬਚਖਿਣ ਕਹੀਐ ਸਾ ਿਸਆਣੀ ॥੪॥੨॥੪॥ਸੂਹੀ ਮਹਲਾ ੧ ॥ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ ॥ਕਉਣੁ ਗੁਰੂ ਕੈ ਪਿਹ ਦੀਿਖਆ ਲੇਵਾ ਕੈ ਪਿਹ ਮੁਲੁ ਕਰਾਵਾ ॥੧॥ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ਤੂੰ ਜਿਲ ਥਿਲ ਮਹੀਅਿਲ ਭਿਰਪੁਿਰ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ਰਹਾਉ ॥ਮਨੁ ਤਾਰਾਜੀ ਿਚਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ਘਟ ਹੀ ਭੀਤਿਰ ਸੋ ਸਹੁ ਤੋਲੀ ਇਨ ਿਬਿਧ ਿਚਤੁ ਰਹਾਵਾ ॥੨॥ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥Page 2121
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥ਅੰਧੁਲਾ ਨੀਚ ਜਾਿਤ ਪਰਦੇਸੀ ਿਖਨੁ ਆਵੈ ਿਤਲੁ ਜਾਵੈ ॥ਤਾ ਕੀ ਸੰਗਿਤ ਨਾਨਕੁ ਰਹਦਾ ਿਕਉ ਕਿਰ ਮੂੜਾ ਪਾਵੈ ॥੪॥੨॥੯॥ੴ ਸਿਤ ਨਾਮੁ ਕਰਤਾ ਪੁਰਖੁ ਿਨਰਭਉ ਿਨਰਵੈਰੁਅਕਾਲ ਮੂਰਿਤ ਅਜੂਨੀ ਸੈਭੰ ਗੁਰ ਪਸਾਿਦ ॥ਰਾਗੁ ਿਬਲਾਵਲੁ ਮਹਲਾ ੧ ਚਉਪਦੇ ਘਰੁ ੧ ॥ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥ਜੋ ਤੂ ਦੇਿਹ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥੧॥ਤੇਰੇ ਗੁਣ ਗਾਵਾ ਦੇਿਹ ਬੁਝਾਈ ॥ਜੈਸੇ ਸਚ ਮਿਹ ਰਹਉ ਰਜਾਈ ॥੧॥ ਰਹਾਉ ॥ਜੋ ਿਕਛੁ ਹੋਆ ਸਭੁ ਿਕਛੁ ਤੁਝ ਤੇ ਤੇਰੀ ਸਭ ਅਸਨਾਈ ॥ਤੇਰਾ ਅੰਤੁ ਨ ਜਾਣਾ ਮੇਰੇ ਸਾਿਹਬ ਮੈ ਅੰਧੁਲੇ ਿਕਆ ਚਤੁਰਾਈ ॥੨॥ਿਕਆ ਹਉ ਕਥੀ ਕਥੇ ਕਿਥ ਦੇਖਾ ਮੈ ਅਕਥੁ ਨ ਕਥਨਾ ਜਾਈ ॥ਜੋ ਤੁਧੁ ਭਾਵੈ ਸੋਈ ਆਖਾ ਿਤਲੁ ਤੇਰੀ ਵਿਡਆਈ ॥੩॥ਏਤੇ ਕੂਕਰ ਹਉ ਬੇਗਾਨਾ ਭਉਕਾ ਇਸੁ ਤਨ ਤਾਈ ॥ਭਗਿਤ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥੪॥੧॥Page 2222
ਿਬਲਾਵਲੁ ਮਹਲਾ ੧ ॥ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਿਥ ਨਾਵਾ ॥ਏਕੁ ਸਬਦੁ ਮੇਰੈ ਪਾਿਨ ਬਸਤੁ ਹੈ ਬਾਹੁਿੜ ਜਨਿਮ ਨ ਆਵਾ ॥੧॥ਮਨੁ ਬੇਿਧਆ ਦਇਆਲ ਸੇਤੀ ਮੇਰੀ ਮਾਈ ॥ਕਉਣੁ ਜਾਣੈ ਪੀਰ ਪਰਾਈ ॥ਹਮ ਨਾਹੀ ਿਚੰਤ ਪਰਾਈ ॥੧॥ ਰਹਾਉ ॥ਅਗਮ ਅਗੋਚਰ ਅਲਖ ਅਪਾਰਾ ਿਚੰਤਾ ਕਰਹੁ ਹਮਾਰੀ ॥ਜਿਲ ਥਿਲ ਮਹੀਅਿਲ ਭਿਰਪੁਿਰ ਲੀਣਾ ਘਿਟ ਘਿਟ ਜੋਿਤ ਤੁਮਾਰੀ ॥੨॥ਿਸਖ ਮਿਤ ਸਭ ਬੁਿਧ ਤੁਮਾਰੀ ਮੰਿਦਰ ਛਾਵਾ ਤੇਰੇ ॥ਤੁਝ ਿਬਨੁ ਅਵਰੁ ਨ ਜਾਣਾ ਮੇਰੇ ਸਾਿਹਬਾ ਗੁਣ ਗਾਵਾ ਿਨਤ ਤੇਰੇ ॥੩॥ਜੀਅ ਜੰਤ ਸਿਭ ਸਰਿਣ ਤੁਮਾਰੀ ਸਰਬ ਿਚੰਤ ਤੁਧੁ ਪਾਸੇ ॥ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥੪॥੨॥Page 2323
ਜਾਪੁ ਸਾਿਹਬੴ ਸਿਤਗੁਰ ਪਸਾਿਦ ॥ਸੀ ਵਾਿਹਗੁਰੂ ਜੀ ਕੀ ਫਤਹ ॥ਜਾਪੁਸੀ ਮੁਖਵਾਕ ਪਾਿਤਸਾਹੀ ੧੦ ॥ਛਪੈ ਛੰਦ ॥ ਤ ਪਸਾਿਦ ॥ਚੱ ਿਚਹਨ ਅਰੁ ਬਰਨ ਜਾਿਤ ਅਰੁ ਪਾਿਤ ਨਿਹਨ ਿਜਹ ॥ਰੂਪ ਰੰਗ ਅਰੁ ਰੇਖ ਭੇਖ ਕੋਊ ਕਿਹ ਨ ਸਕਤ ਿਕਹ ॥ਅਚਲ ਮੂਰਿਤ ਅਨਭਉ ਪਕਾਸ ਅਿਮਤੋਿਜ ਕਿਹੱਜੈ ॥ਕੋਿਟ ਇੰਦ ਇੰਦਾਣ ਸਾਹੁ ਸਾਹਾਿਣ ਗਿਣਜੈ ॥ਿਤਭਵਣ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਿਤਣ ਕਹਤ ॥ਤ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸੁਮਤ॥੧॥ਭੁਜੰਗ ਪਯਾਤ ਛੰਦ ॥ਨਮਸਤੰ ਅਕਾਲੇ ॥ ਨਮਸਤੰ ਿਪਾਲੇ ॥ਨਮਸਤੰ ਅਰੂਪੇ ॥ ਨਮਸਤੰ ਅਨੂਪੇ ॥੨॥ਨਮਸਤੰ ਅਭੇਖੇ ॥ ਨਮਸਤੰ ਅਲੇਖੇ ॥ਨਮਸਤੰ ਅਕਾਏ ॥ ਨਮਸਤੰ ਅਜਾਏ ॥੩॥ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ਨਮਸਤੰ ਅਨਾਮੇ ॥ ਨਮਸਤੰ ਅਠਾਮੇ ॥੪॥ਨਮਸਤੰ ਅਕਰਮੰ ॥ ਨਮਸਤੰ ਅਧਰਮੰ ॥ਨਮਸਤੰ ਅਨਾਮੰ ॥ ਨਮਸਤੰ ਅਧਾਮੰ ॥੫॥ਨਮਸਤੰ ਅਜੀਤੇ ॥ ਨਮਸਤੰ ਅਭੀਤੇ ॥ਨਮਸਤੰ ਅਬਾਹੇ ॥ ਨਮਸਤੰ ਅਢਾਹੇ ॥੬॥ਨਮਸਤੰ ਅਨੀਲੇ ॥ ਨਮਸਤੰ ਅਨਾਦੇ ॥Page 2424
ਨਮਸਤੰ ਅਛੇਦੇ ॥ ਨਮਸਤੰ ਅਗਾਧੇ ॥੭॥ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥ਨਮਸਤੰ ਉਦਾਰੇ ॥ ਨਮਸਤੰ ਅਪਾਰੇ ॥੮॥ਨਮਸਤੰ ਸੁ ਏਕੈ ॥ ਨਮਸਤੰ ਅਨੇਕੈ ॥ਨਮਸਤੰ ਅਭੂਤੇ ॥ ਨਮਸਤੰ ਅਜੂਪੇ ॥੯॥ਨਮਸਤੰ ਿਨਕਰਮੇ ॥ ਨਮਸਤੰ ਿਨਭਰਮੇ ॥ਨਮਸਤੰ ਿਨਦੇਸੇ ॥ ਨਮਸਤੰ ਿਨਭੇਸੇ ॥੧੦॥ਨਮਸਤੰ ਿਨਨਾਮੇ ॥ ਨਮਸਤੰ ਿਨਕਾਮੇ ॥ਨਮਸਤੰ ਿਨਧਾਤੇ ॥ ਨਮਸਤੰ ਿਨਘਾਤੇ ॥੧੧॥ਨਮਸਤੰ ਿਨਧੂਤੇ ॥ ਨਮਸਤੰ ਅਭੂਤੇ ॥ਨਮਸਤੰ ਅਲੋਕੇ ॥ ਨਮਸਤੰ ਅਸੋਕੇ ॥੧੨॥ਨਮਸਤੰ ਿਨਤਾਪੇ ॥ ਨਮਸਤੰ ਅਥਾਪੇ ॥ਨਮਸਤੰ ਿਤਮਾਨੇ ॥ ਨਮਸਤੰ ਿਨਧਾਨੇ ॥੧੩॥ਨਮਸਤੰ ਅਗਾਹੇ ॥ ਨਮਸਤੰ ਅਬਾਹੇ ॥ਨਮਸਤੰ ਿਤਬਰਗੇ ॥ ਨਮਸਤੰ ਅਸਰਗੇ ॥੧੪॥ਨਮਸਤੰ ਪਭੋਗੇ ॥ ਨਮਸਤੰ ਸੁਜੋਗੇ ॥ਨਮਸਤੰ ਅਰੰਗੇ ॥ ਨਮਸਤੰ ਅਭੰਗੇ ॥੧੫॥ਨਮਸਤੰ ਅਗੰਮੇ ॥ ਨਮਸਤਸਤੁ ਰੰਮੇ ॥ਨਮਸਤੰ ਜਲਾਸਰੇ ॥ ਨਮਸਤੰ ਿਨਰਾਸਰੇ ॥੧੬॥ਨਮਸਤੰ ਅਜਾਤੇ ॥ ਨਮਸਤੰ ਅਪਾਤੇ ॥ਨਮਸਤੰ ਅਮਜਬੇ ॥ ਨਮਸਤਸਤੁ ਅਜਬੇ ॥੧੭॥ਅਦੇਸੰ ਅਦੇਸੇ ॥ ਨਮਸਤੰ ਅਭੇਸੇ ॥ਨਮਸਤੰ ਿਨਧਾਮੇ ॥ ਨਮਸਤੰ ਿਨਬਾਮੇ ॥੧੮॥ਨਮੋ ਸਰਬ ਕਾਲੇ ॥ ਨਮੋ ਸਰਬ ਿਦਆਲੇ ॥ਨਮੋ ਸਰਬ ਰੂਪੇ ॥ ਨਮੋ ਸਰਬ ਭੂਪੇ ॥੧੯॥ਨਮੋ ਸਰਬ ਖਾਪੇ ॥ ਨਮੋ ਸਰਬ ਥਾਪੇ ॥ਨਮੋ ਸਰਬ ਕਾਲੇ ॥ ਨਮੋ ਸਰਬ ਪਾਲੇ ॥੨੦॥ਨਮਸਤਸਤੁ ਦੇਵੈ ॥ ਨਮਸਤੰ ਅਭੇਵੈ ॥ਨਮਸਤੰ ਅਜਨਮੇ ॥ ਨਮਸਤੰ ਸੁਬਨਮੇ ॥੨੧॥Page 2525
ਨਮੋ ਸਰਬ ਗਉਨੇ ॥ ਨਮੋ ਸਰਬ ਭਉਨੇ ॥ਨਮੋ ਸਰਬ ਰੰਗੇ ॥ ਨਮੋ ਸਰਬ ਭੰਗੇ ॥੨੨॥ਨਮੋ ਕਾਲ ਕਾਲੇ ॥ ਨਮਸਤਸਤੁ ਿਦਆਲੇ ॥ਨਮਸਤੰ ਅਬਰਨੇ ॥ ਨਮਸਤੰ ਅਮਰਨੇ ॥੨੩॥ਨਮਸਤੰ ਜਰਾਰੰ ॥ ਨਮਸਤੰ ਿਤਾਰੰ ॥ਨਮੋ ਸਰਬ ਧੰਧੇ ॥ ਨਮੋ ਸਤ ਅਬੰਧੇ ॥੨੪॥ਨਮਸਤੰ ਿਨਸਾਕੇ ॥ ਨਮਸਤੰ ਿਨਬਾਕੇ ॥ਨਮਸਤੰ ਰਹੀਮੇ ॥ ਨਮਸਤੰ ਕਰੀਮੇ ॥੨੫॥ਨਮਸਤੰ ਅਨੰਤੇ ॥ ਨਮਸਤੰ ਮਹੰਤੇ ॥ਨਮਸਤਸਤੁ ਰਾਗੇ ॥ ਨਮਸਤੰ ਸੁਹਾਗੇ ॥੨੬॥ਨਮੋ ਸਰਬ ਸੋਖੰ ॥ ਨਮੋ ਸਰਬ ਪੋਖੰ ॥ਨਮੋ ਸਰਬ ਕਰਤਾ ॥ ਨਮੋ ਸਰਬ ਹਰਤਾ ॥੨੭॥ਨਮੋ ਜੋਗ ਜੋਗੇ ॥ ਨਮੋ ਭੋਗ ਭੋਗੇ ॥ਨਮੋ ਸਰਬ ਿਦਆਲੇ ॥ ਨਮੋ ਸਰਬ ਪਾਲੇ ॥੨੮॥ਚਾਚਰੀ ਛੰਦ ॥ ਤ ਪਸਾਿਦ ॥ਅਰੂਪ ਹੈਂ ॥ ਅਨੂਪ ਹੈਂ ॥ ਅਜੂ ਹੈਂ ॥ ਅਭੂ ਹੈਂ ॥੨੯॥ਅਲੇਖ ਹੈਂ ॥ ਅਭੇਖ ਹੈਂ ॥ ਅਨਾਮ ਹੈਂ ॥ ਅਕਾਮ ਹੈਂ ॥੩੦॥ਅਧੇ ਹੈਂ ॥ ਅਭੇ ਹੈਂ ॥ ਅਜੀਤ ਹੈਂ ॥ ਅਭੀਤ ਹੈਂ ॥੩੧॥ਿਤਮਾਨ ਹੈਂ ॥ ਿਨਧਾਨ ਹੈਂ ॥ ਿਤਬਰਗ ਹੈਂ ॥ ਅਸਰਗ ਹੈਂ ॥੩੨॥ਅਨੀਲ ਹੈਂ ॥ ਅਨਾਿਦ ਹੈਂ ॥ ਅਜੇ ਹੈਂ ॥ ਅਜਾਿਦ ਹੈਂ ॥੩੩॥ਅਜਨਮ ਹੈਂ ॥ ਅਬਰਨ ਹੈਂ ॥ ਅਭੂਤ ਹੈਂ ॥ ਅਭਰਨ ਹੈਂ ॥੩੪॥ਅਗੰਜ ਹੈਂ ॥ ਅਭੰਜ ਹੈਂ ॥ ਅਝੂਝ ਹੈਂ॥ ਅਝੰਝ ਹੈਂ ॥੩੫॥ਅੱਮੀਕ ਹੈਂ ॥ ਰਫ਼ੀਕ ਹੈਂ ॥ ਅਧੰਧ ਹੈਂ ॥ ਅਬੰਧ ਹੈਂ ॥੩੬॥ਿਨਬੂਝ ਹੈਂ ॥ ਅਸੂਝ ਹੈਂ ॥ ਅਕਾਲ ਹੈਂ ॥ ਅਜਾਲ ਹੈਂ ॥੩੭॥ਅਲਾਹ ਹੈਂ ॥ ਅਜਾਹ ਹੈਂ ॥ ਅਨੰਤ ਹੈਂ ॥ ਮਹੰਤ ਹੈਂ ॥੩੮॥Page 2626
ਅਲੀਕ ਹੈਂ ॥ ਿਨਸਰੀਕ ਹੈਂ ॥ ਿਨਲੰਭ ਹੈਂ ॥ ਅਸੰਭ ਹੈਂ ॥੩੯॥ਅਗੰਮ ਹੈਂ ॥ ਅਜੰਮ ਹੈਂ ॥ ਅਭੂਤ ਹੈਂ ॥ ਅਛੂਤ ਹੈਂ ॥੪੦॥ਅਲੋਕ ਹੈਂ ॥ ਅਸੋਕ ਹੈਂ ॥ ਅਕਰਮ ਹੈਂ ॥ ਅਭਰਮ ਹੈਂ ॥੪੧॥ਅਜੀਤ ਹੈਂ ॥ ਅਭੀਤ ਹੈਂ ॥ ਅਬਾਹ ਹੈਂ ॥ ਅਗਾਹ ਹੈਂ ॥੪੨॥ਅਮਾਨ ਹੈਂ ॥ ਿਨਧਾਨ ਹੈਂ ॥ ਅਨੇਕ ਹੈਂ ॥ ਿਫਿਰ ਏਕ ਹੈਂ ॥੪੩॥ਭੁਜੰਗ ਪਯਾਤ ਛੰਦ ॥ਨਮੋ ਸਰਬ ਮਾਨੇ ॥ ਸਮਸਤੀ ਿਨਧਾਨੇ ॥ਨਮੋ ਦੇਵ ਦੇਵੇ ॥ ਅਭੇਖੀ ਅਭੇਵੇ ॥੪੪॥ਨਮੋ ਕਾਲ ਕਾਲੇ ॥ ਨਮੋ ਸਰਬ ਪਾਲੇ ॥ਨਮੋ ਸਰਬ ਗਉਣੇ ॥ ਨਮੋ ਸਰਬ ਭਉਣੇ ॥੪੫॥ਅਨੰਗੀ ਅਨਾਥੇ ॥ ਿਨਸੰਗੀ ਪਮਾਥੇ ॥ਨਮੋ ਭਾਨ ਭਾਨੇ ॥ ਨਮੋ ਮਾਨ ਮਾਨੇ ॥੪੬॥ਨਮੋ ਚੰਦ ਚੰਦੇ ॥ ਨਮੋ ਭਾਨ ਭਾਨੇ ॥ਨਮੋ ਗੀਤ ਗੀਤੇ ॥ ਨਮੋ ਤਾਨ ਤਾਨੇ ॥੪੭॥ਨਮੋ ਿਨੱਤ ਿਨੱਤੇ ॥ ਨਮੋ ਨਾਦ ਨਾਦੇ ॥ਨਮੋ ਪਾਨ ਪਾਨੇ ॥ ਨਮੋ ਬਾਦ ਬਾਦੇ ॥੪੮॥ਅਨੰਗੀ ਅਨਾਮੇ ॥ ਸਮਸਤੀ ਸਰੂਪੇ ॥ਪਭੰਗੀ ਪਮਾਥੇ ॥ ਸਮਸਤੀ ਿਬਭੂਤੇ ॥੪੯॥ਕਲੰਕੰ ਿਬਨਾ ਨੇ ਕਲੰਕੀ ਸਰੂਪੇ ॥ਨਮੋ ਰਾਜ ਰਾਜੇਸਰੰ ਪਰਮ ਰੂਪੇ ॥੫੦॥ਨਮੋ ਜੋਗ ਜੋਗੇਸਰੰ ਪਰਮ ਿਸੱਧੇ ॥ਨਮੋ ਰਾਜ ਰਾਜੇਸਰੰ ਪਰਮ ਿਬਧੇ ॥੫੧॥ਨਮੋ ਸਸਤਪਾਣੇ ॥ ਨਮੋ ਅਸਤ ਮਾਣੇ ॥ਨਮੋ ਪਰਮ ਿਗਆਤਾ ॥ ਨਮੋ ਲੋਕ ਮਾਤਾ ॥੫੨॥ਅਭੇਖੀ ਅਭਰਮੀ ਅਭੋਗੀ ਅਭੁਗਤੇ ॥ਨਮੋ ਜੋਗ ਜੋਗੇਸਰੰ ਪਰਮ ਜੁਗਤੇ ॥੫੩॥ਨਮੋ ਿਨੱਤ ਨਾਰਾਇਣੇ ਰ ਕਰਮੇ ॥ਨਮੋ ਪੇਤ ਅਪੇਤ ਦੇਵੇ ਸੁਧਰਮੇ ॥੫੪॥Page 2727
ਨਮੋ ਰੋਗ ਹਰਤਾ ਨਮੋ ਰਾਗ ਰੂਪੇ ॥ਨਮੋ ਸਾਹ ਸਾਹੰ ਨਮੋ ਭੂਪ ਭੂਪੇ ॥੫੫॥ਨਮੋ ਦਾਨ ਦਾਨੇ ਨਮੋ ਮਾਨ ਮਾਨੰ ॥ਨਮੋ ਰੋਗ ਰੋਗੇ ਨਮਸਤੰ ਇਸਨਾਨੰ ॥੫੬॥ਨਮੋ ਮੰਤ ਮੰਤੰ ਨਮੋ ਜੰਤ ਜੰਤੰ ॥ਨਮੋ ਇਸਟ ਇਸਟੇ ਨਮੋ ਤੰਤ ਤੰਤੰ ॥੫੭॥ਸਦਾ ਸੱਿਚਦਾਨੰਦ ਸਰਬੰ ਪਣਾਸੀ ॥ਅਨੂਪੇ ਅਰੂਪੇ ਸਮਸਤੁਲ ਿਨਵਾਸੀ ॥੫੮॥ਸਦਾ ਿਸਧਦਾ ਬੁਧਦਾ ਿਬਧ ਕਰਤਾ ॥ਅਧੋ ਉਰਧ ਅਰਧੰ ਅਘੰ ਓਘ ਹਰਤਾ ॥੫੯॥ਪਰਮ ਪਰਮ ਪਰਮੇਸਰੰ ਪੋਛ ਪਾਲੰ॥ਸਦਾ ਸਰਬਦਾ ਿਸੱਿਧ ਦਾਤਾ ਿਦਆਲੰ ॥੬੦॥ਅਛੇਦੀ ਅਭੇਦੀ ਅਨਾਮੰ ਅਕਾਮੰ ॥ਸਮਸਤੋ ਪਰਾਜੀ ਸਮਸਤਸਤੁ ਧਾਮੰ ॥੬੧॥ਤੇਰਾ ਜੋਰੁ ॥ ਚਾਚਰੀ ਛੰਦ ॥ਜਲੇ ਹੈਂ ॥ ਥਲੇ ਹੈਂ ॥ ਅਭੀਤ ਹੈਂ ॥ ਅਭੇ ਹੈਂ ॥ ॥੬੨॥ਪਭੂ ਹੈਂ ॥ ਅਜੂ ਹੈਂ ॥ ਅਦੇਸ ਹੈਂ ॥ ਅਭੇਸ ਹੈਂ ॥੬੩॥ਭੁਜੰਗ ਪਯਾਤ ਛੰਦ ॥ਅਗਾਧੇ ਅਬਾਧੇ ॥ ਅਨੰਦੀ ਸਰੂਪੇ ॥ਨਮੋ ਸਰਬ ਮਾਨੇ ॥ ਸਮਸਤੀ ਿਨਧਾਨੇ ॥੬੪॥ਨਮਸਤੰ ਿਨਨਾਥੇ ॥ ਨਮਸਤੰ ਪਮਾਥੇ ॥ਨਮਸਤੰ ਅਗੰਜੇ ॥ ਨਮਸਤੰ ਅਭੰਜੇ ॥੬੫॥ਨਮਸਤੰ ਅਕਾਲੇ ॥ ਨਮਸਤੰ ਅਪਾਲੇ ॥ਨਮੋ ਸਰਬ ਦੇਸੇ ॥ ਨਮੋ ਸਰਬ ਭੇਸੇ ॥੬੬॥ਨਮੋ ਰਾਜ ਰਾਜੇ ॥ ਨਮੋ ਸਾਜ ਸਾਜੇ ॥ਨਮੋ ਸ਼ਾਹ ਸ਼ਾਹੇ ॥ ਨਮੋ ਮਾਹ ਮਾਹੇ ॥੬੭॥ਨਮੋ ਗੀਤ ਗੀਤੇ ॥ ਨਮੋ ਪੀਤ ਪੀਤੇ ॥Page 2828
ਨਮੋ ਰੋਖ ਰੋਖੇ ॥ ਨਮੋ ਸੋਖ ਸੋਖੇ ॥੬੮॥ਨਮੋ ਸਰਬ ਰੋਗੇ ॥ ਨਮੋ ਸਰਬ ਭੋਗੇ ॥ਨਮੋ ਸਰਬ ਜੀਤੰ ॥ ਨਮੋ ਸਰਬ ਭੀਤੰ ॥੬੯॥ਨਮੋ ਸਰਬ ਿਗਆਨੰ ॥ ਨਮੋ ਪਰਮ ਤਾਨੰ ॥ਨਮੋ ਸਰਬ ਮੰਤੰ ॥ ਨਮੋ ਸਰਬ ਜੰਤੰ ॥੭੦॥ਨਮੋ ਸਰਬ ਿਦੱਸੰ ॥ ਨਮੋ ਸਰਬ ਿੱਸੰ ॥ਨਮੋ ਸਰਬ ਰੰਗੇ ॥ ਿਤਭੰਗੀ ਅਨੰਗੇ ॥੭੧॥ਨਮੋ ਜੀਵ ਜੀਵੰ ॥ ਨਮੋ ਬੀਜ ਬੀਜੇ ॥ਅਿਖੱਜੇ ਅਿਭੱਜੇ ॥ ਸਮਸਤੰ ਪਿਸੱਜੇ ॥੭੨॥ਿਪਾਲੰ ਸਰੂਪੇ ॥ ਕੁਕਰਮੰ ਪਣਾਸੀ ॥ਸਦਾ ਸਰਬਦਾ ਿਰਿਧ ਿਸਧੰ ਿਨਵਾਸੀ ॥੭੩॥ਚਰਪਟ ਛੰਦ ॥ ਤ ਪਸਾਿਦ ॥ਅੰਿਮਤ ਕਰਮੇ ॥ ਅੰਿਬਤ ਧਰਮੇ ॥ਅਖੱਲ ਜੋਗੇ ॥ ਅਚੱਲ ਭੋਗੇ ॥੭੪॥ਅਚੱਲ ਰਾਜੇ ॥ ਅਟੱਲ ਸਾਜੇ ॥ਅਖੱਲ ਧਰਮੰ ॥ ਅਲੱਖ ਕਰਮੰ ॥੭੫॥ਸਰਬੰ ਦਾਤਾ ॥ ਸਰਬੰ ਿਗਆਤਾ ॥ਸਰਬੰ ਭਾਨੇ ॥ ਸਰਬੰ ਮਾਨੇ ॥੭੬॥ਸਰਬੰ ਪਾਣੰ ॥ ਸਰਬੰ ਤਾਣੰ ॥ਸਰਬੰ ਭੁਗਤਾ ॥ ਸਰਬੰ ਜੁਗਤਾ ॥੭੭॥ਸਰਬੰ ਦੇਵੰ ॥ ਸਰਬੰ ਭੇਵੰ ॥ਸਰਬੰ ਕਾਲੇ ॥ ਸਰਬੰ ਪਾਲੇ ॥੭੮॥ਰੂਆਲ ਛੰਦ ॥ ਤ ਪਸਾਿਦ ॥ਆਿਦ ਰੂਪ ਅਨਾਿਦ ਮੂਰਿਤ ਅਜੋਿਨ ਪੁਰਖ ਅਪਾਰ ॥ਸਰਬ ਮਾਨ ਿਤਮਾਨ ਦੇਵ ਅਭੇਵ ਆਿਦ ਉਦਾਰ ॥ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਿਨ ਕਾਲ ॥ਜੱਤ ਤੱਤ ਿਬਰਾਜਹੀ ਅਵਧੂਤ ਰੂਪ ਿਰਸਾਲ ॥੭੯॥Page 2929
ਨਾਮ ਠਾਮ ਨ ਜਾਿਤ ਜਾਕਰ ਰੂਪ ਰੰਗ ਨ ਰੇਖ ॥ਆਿਦ ਪੁਰਖ ਉਦਾਰ ਮੂਰਿਤ ਅਜੋਿਨ ਆਿਦ ਅਸੇਖ ॥ਦੇਸ ਔਰ ਨ ਭੇਸ ਜਾਕਰ ਰੂਪ ਰੇਖ ਨ ਰਾਗ ॥ਜੱਤ ਤੱਤ ਿਦਸਾ ਿਵਸਾ ਹੁਇ ਫੈਿਲਓ ਅਨੁਰਾਗ ॥੮੦॥ਨਾਮ ਕਾਮ ਿਬਹੀਨ ਪੇਖਤ ਧਾਮ ਹੂੰ ਨਿਹ ਜਾਿਹ ॥ਸਰਬ ਮਾਨ ਸਰਬੱਤ ਮਾਨ ਸਦੈਵ ਮਾਨਤ ਤਾਿਹ ॥ਏਕ ਮੂਰਿਤ ਅਨੇਕ ਦਰਸਨ ਕੀਨ ਰੂਪ ਅਨੇਕ ॥ਖੇਲ ਖੇਲ ਅਖੇਲ ਖੇਲਨ ਅੰਤ ਕੋ ਿਫਿਰ ਏਕ ॥੮੧॥ਦੇਵ ਭੇਵ ਨ ਜਾਨਹੀ ਿਜਹ ਬੇਦ ਅਉਰ ਕਤੇਬ ॥ਰੂਪ ਰੰਗ ਨ ਜਾਿਤ ਪਾਿਤ ਸੁ ਜਾਨਈ ਿਕਂਹ ਜੇਬ ॥ਤਾਤ ਮਾਤ ਨ ਜਾਤ ਜਾਕਰ ਜਨਮ ਮਰਨ ਿਬਹੀਨ ॥ਚੱ ਬੱ ਿਫਰੈ ਚਤੁਰ ਚੱਕ ਮਾਨਹੀ ਪੁਰ ਤੀਨ ॥੮੨॥ਲੋਕ ਚਉਦਹ ਕੇ ਿਬਖੈ ਜਗ ਜਾਪਹੀ ਿਜਂਹ ਜਾਪ ॥ਆਿਦ ਦੇਵ ਅਨਾਿਦ ਮੂਰਿਤ ਥਾਿਪਓ ਸਬੈ ਿਜਂਹ ਥਾਪ ॥ਪਰਮ ਰੂਪ ਪੁਨੀਤ ਮੂਰਿਤ ਪੂਰਨ ਪੁਰਖ ਅਪਾਰ ॥ਸਰਬ ਿਬਸ ਰਿਚਓ ਸੁਯੰਭਵ ਗੜਨ ਭੰਜਨਹਾਰ ॥੮੩॥ਕਾਲ ਹੀਨ ਕਲਾ ਸੰਜੁਗਿਤ ਅਕਾਲ ਪੁਰਖ ਅਦੇਸ ॥ਧਰਮ ਧਾਮ ਸੁ ਭਰਮ ਰਿਹਤ ਅਭੂਤ ਅਲਖ ਅਭੇਸ ॥ਅੰਗ ਰਾਗ ਨ ਰੰਗ ਜਾਕਿਹ ਜਾਿਤ ਪਾਿਤ ਨ ਨਾਮ ॥ਗਰਬ ਗੰਜਨ ਦੁਸਟ ਭੰਜਨ ਮੁਕਿਤ ਦਾਇਕ ਕਾਮ ॥੮੪॥ਆਪ ਰੂਪ ਅਮੀਕ ਅਨ ਉਸਤਿਤ ਏਕ ਪੁਰਖ ਅਵਧੂਤ ॥ਗਰਬ ਗੰਜਨ ਸਰਬ ਭੰਜਨ ਆਿਦ ਰੂਪ ਅਸੂਤ ॥ਅੰਗ ਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ॥ਸਰਬ ਲਾਇਕ ਸਰਬ ਘਾਇਕ ਸਰਬ ਕੋ ਪਿਤਪਾਰ ॥੮੫॥ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ ॥ਸਰਬ ਸਾਸਤ ਨ ਜਾਨਹੀ ਿਜਂਹ ਰੂਪ ਰੰਗੁ ਅਰੁ ਰੇਖ ॥ਪਰਮ ਬੇਦ ਪੁਰਾਣ ਜਾਕਿਹ ਨੇਤ ਭਾਖਤ ਿਨੱਤ ॥ਕੋਿਟ ਿਸੰਿਮਤ ਪੁਰਾਨ ਸਾਸਤ ਨ ਆਵਈ ਵਹੁ ਿਚੱਿਤ ॥੮੬॥Page 3030
ਮਧੁਭਾਰ ਛੰਦ ॥ ਤ ਪਸਾਿਦ ॥ਗੁਨ ਗਨ ਉਦਾਰ ॥ ਮਿਹਮਾ ਅਪਾਰ ॥ਆਸਨ ਅਭੰਗ ॥ ਉਪਮਾ ਅਨੰਗ ॥੮੭॥ਅਨਭਉ ਪਕਾਸ ॥ ਿਨਸਿਦਨ ਅਨਾਸ ॥ਆਜਾਨੁ ਬਾਹੁ ॥ ਸਾਹਾਨ ਸਾਹੁ ॥੮੮॥ਰਾਜਾਨ ਰਾਜ ॥ ਭਾਨਾਨ ਭਾਨ ॥ਦੇਵਾਨ ਦੇਵ ॥ ਉਪਮਾ ਮਹਾਨ ॥੮੯॥ਇੰਦਾਨ ਇੰਦ ॥ ਬਾਲਾਨ ਬਾਲ ॥ਰੰਕਾਨ ਰੰਕ ॥ ਕਾਲਾਨ ਕਾਲ ॥੯੦॥ਅਨਭੂਤ ਅੰਗ ॥ ਆਭਾ ਅਭੰਗ ॥ਗਿਤ ਿਮਿਤ ਅਪਾਰ ॥ ਗੁਨ ਗਨ ਉਦਾਰ ॥੯੧॥ਮੁਿਨ ਗਨ ਪਨਾਮ ॥ ਿਨਰਭੈ ਿਨਕਾਮ ॥ਅਿਤ ਦੁਿਤ ਪਚੰਡ ॥ ਿਮਿਤ ਗਿਤ ਅਖੰਡ ॥੯੨॥ਆਿਲਸ ਕਰਮ ॥ ਆਿਦਸ ਧਰਮ ॥ਸਰਬਾ ਭਰਣਾਢਯ ॥ ਅਨਡੰਡ ਬਾਢਯ ॥੯੩॥ਚਾਚਰੀ ਛੰਦ ॥ ਤ ਪਸਾਿਦ ॥ਗੋਿਬੰਦੇ॥ ਮੁਕੰਦੇ ॥ ਉਦਾਰੇ ॥ ਅਪਾਰੇ ॥੯੪॥ਹਰੀਅੰ ॥ ਕਰੀਅੰ ॥ ਿਨਨਾਮੇ ॥ ਅਕਾਮੇ ॥੯੫॥ਭੁਜੰਗ ਪਯਾਤ ਛੰਦ ॥ਚੱਤ ਚੱ ਕਰਤਾ ॥ ਚੱਤ ਚੱ ਹਰਤਾ ॥ਚੱਤ ਚੱ ਦਾਨੇ ॥ ਚੱਤ ਚੱ ਜਾਨੇ ॥੯੬॥ਚੱਤ ਚੱ ਵਰਤੀ ॥ ਚੱਤ ਚੱ ਭਰਤੀ ॥ਚੱਤ ਚੱ ਪਾਲੇ ॥ ਚੱਤ ਚੱ ਕਾਲੇ ॥੯੭॥ਚੱਤ ਚੱ ਪਾਸੇ ॥ ਚੱਤ ਚੱ ਵਾਸੇ ॥ਚੱਤ ਚੱ ਮਾਨਯੈ ॥ ਚੱਤ ਚੱ ਦਾਨਯੈ ॥੯੮॥ਚਾਚਰੀ ਛੰਦ ॥Page 3131
ਨ ਸੱਤੈ ॥ ਨ ਿਮੱਤੈ ॥ ਨ ਭਰਮੰ ॥ ਨ ਿਭੱਤੈ ॥੯੯॥ਨ ਕਰਮੰ ॥ ਨ ਕਾਏ ॥ ਅਜਨਮੰ ॥ ਅਜਾਏ ॥੧੦੦॥ਨ ਿਚੱਤੈ ॥ ਨ ਿਮੱਤੈ ॥ ਪਰੇ ਹੈਂ ॥ ਪਿਵੱਤੈ ॥੧੦੧॥ਿਪਥੀਸੈ ॥ ਅਦੀਸੈ ॥ ਅਿਦਸੈ ॥ ਅਿਸੈ ॥੧੦੨॥ਭਗਵਤੀ ਛੰਦ ॥ ਤ ਪਰਸਾਿਦ ਕਥਤੇ ॥ਿਕ ਆਿਛੱਜ ਦੇਸੈ ॥ ਿਕ ਆਿਭੱਜ ਭੇਸੈ ॥ਿਕ ਆਗੰਜ ਕਰਮੈ ॥ ਿਕ ਆਭੰਜ ਭਰਮੈ ॥੧੦੩॥